Header Ads

ਬਠਿੰਡਾ: ਤੇਜ਼ ਰਫਤਾਰ ਕੈਂਟਰ ਨੇ ਤੋੜੀ ਨਾਮੀ ਹੋਟਲ ਦੀ ਬਿਲਡਿੰਗ


ਬਠਿੰਡਾ-ਚੰਡੀਗੜ੍ਹ ਰੋਡ 'ਤੇ ਸਥਿਤ ਇਕ ਨਾਮੀ ਹੋਟਲ 'ਚ ਤੇਜ਼ ਰਫਤਾਰ ਕੈਂਟਰ ਵੜ੍ਹ ਗਿਆ, ਜਿਸ ਨਾਲ ਹੋਟਲ ਦੀ ਬਿਲਡਿੰਗ ਟੁੱਟ ਗਈ। ਇਸ ਦੌਰਾਨ ਹੋਟਲ ਦੀ ਬਿਲਡਿੰਗ ਦਾ ਕਾਫੀ ਨੁਕਸਾਨ ਹੋਣ ਦੀ ਖਬਰ ਮਿਲੀ ਹੈ।
Powered by Blogger.