Header Ads

ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਦੇ ਵਿਆਹ ਦਾ ਕੇਕ ਹੋਵੇਗਾ ਨਿਲਾਮ


ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦਾ ਵਿਆਹ ਵਿਚ ਮਹਿਮਾਨਾਂ ਨੂੰ ਗਿਫਟ ਵਿਚ ਦਿੱਤੇ ਗਏ ਕੇਕ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਵਿਚ ਘੱਟੋ-ਘੱਟ ਬੋਲੀ 16 ਹਜ਼ਾਰ ਰੁਪਏ ਤੋਂ ਸ਼ੁਰੂ ਹੋਵੇਗੀ। ਟਰੰਪ ਅਤੇ ਮੇਲਾਨੀਆ ਨੇ 2005 ਵਿਚ ਵਿਆਹ ਉੱਤੇ ਇਕ 7 ਲੇਅਰ ਵਾਲਾ ਕੇਕ ਕੱਟਿਆ ਗਿਆ ਸੀ। ਲਾਸ ਏਂਜਲਸ ਦੇ ਨਿਲਾਮੀ ਘਰ ਜੂਲੀਅਨਸ ਆਕਸ਼ਨ ਟਰੰਪ ਅਤੇ ਮੇਲਾਨੀਆ ਦੇ ਵਿਆਹ ਦੇ ਕੇਕ ਦੇ ਹਿੱਸਿਆਂ ਦੀ ਨਿਲਾਮੀ ਕਰ ਰਿਹਾ ਹੈ। ਵਿਆਹ ਦੌਰਾਨ ਇਸ ਕੇਕ ਦੀ ਕੀਮਤ 200 ਪੌਂਡ ਸੀ। ਇਸ ਕੇਕ ਨੂੰ ਮੱਖਣ ਅਤੇ ਕ੍ਰੀਮ ਦੀ ਵਰਤੋਂ ਰਾਹੀਂ 3000 ਗੁਲਾਬਾਂ ਨਾਲ ਸਜਾਇਆ ਗਿਆ ਸੀ। ਕੇਕ ਲਈ ਹੁਣ ਤੱਕ 6 ਬੋਲੀਆਂ ਲੱਗ ਚੁਕੀਆਂ ਹਨ।
Powered by Blogger.