Header Ads

ਕੈਪਟਨ ਨੂੰ ਅਕਾਲੀਆਂ ਖਿਲਾਫ ਕਿਉਂ ਨਹੀਂ ਦਿਸਦੇ ਸਬੂਤ : ਬਾਜਵਾ (ਵੀਡੀਓ)



ਅਸਤੀਫੇ ਤੋਂ ਬਾਅਦ ਰਾਹੁਲ ਗਾਂਧੀ ਨਾਲ ਬਾਜਵਾ ਦੀ ਕੀ ਗੱਲ ਹੋਈ? ਕੈਪਟਨ ਨੂੰ ਅਕਾਲੀਆਂ ਖਿਲਾਫ ਕਾਰਵਾਈ ਲਈ ਸਬੂਤ ਕਿਉਂ ਨਜ਼ਰ ਨਹੀਂ ਆਉਂਦੇ ? ਕੈਪਟਨ ਦੇ ਇੱਕ ਹੋਰ ਸਿਆਸੀ ਪਾਰੀ ਖੇਡਣ ਦੇ ਐਲਾਨ ਤੋਂ ਬਾਅਦ ਬਾਜਵਾ ਵੱਲੋਂ ਇਹ ਕਹਿਣਾ ਕਿ ਮੈਂ 2022 'ਚ ਪੰਜਾਬ ਵਾਪਸੀ ਕਰਾਂਗਾ, ਦੇ ਕੀ ਮਾਇਨੇ ਹਨ ? ਕੀ ਬਾਜਵਾ ਵੱਖਰੀ ਪਾਰਟੀ ਬਣਾ ਰਹੇ ਨੇ? ਬਾਜਵਾ ਦੇ ਨਾਲ ਹੋਰ ਕਿੰਨੇ ਸੰਸਦ ਮੈਂਬਰ ਹਨ ਜਿੰਨਾ ਮੀਟਿੰਗ 'ਚ ਨਾ ਜਾਣ ਦਾ ਫੈਸਲਾ ਲਿਆ? ਕੈਪਟਨ ਨਾਲ ਬਾਜਵਾ ਫੋਨ 'ਤੇ ਗੱਲ ਕਿਉਂ ਨਹੀਂ ਕਰਦੇ? ਇਹਨਾ ਤਮਾਮ ਸਵਾਲਾਂ 'ਦੇ ਜਵਾਬ ਇਸ ਇੰਟਰਵਿਊ 'ਚ ਹਨ।
Powered by Blogger.